ਸ਼ਰਾਰਤੀਆਂ ਪਿਟਬੁਲ ਕੁੱਤੇ ਨੂੰ ਛਡਿਆ ਪੁਲਸ ਖਿਲਾਫ਼,ਆਈ ਸ਼ਾਮਤ

ਪਿਟਬੁਲ ਕੁ੍ਤਾ

ਬਠਿੰਡਾ (ਪੰਚਾਇਤਨਾਮਾ ਨਿਊਜ਼ ਬਿਊਰੋ)- ਬਠਿੰਡਾ ਸ਼ਹਿਰ ਦੇ ਭੁਲੇਰੀਆਂ ਵਾਲੇ ਮੁਹੱਲੇ ਵਿਚ ਬੀਤੀ ਰਾਤ ਕੁਝ ਸ਼ਰਾਰਤੀ ਲੋਕਾਂ ਨੇ ਸ਼ਿਕਾਇਤ ਉਪਰ ਕਾਰਵਾਈ ਕਰਨ ਗਈ ਥਾਣਾ ਕੋਤਵਾਲੀ ਦੀ ਟੀਮ ਉਪਰ ਖਤਰਨਾਕ ਮੰਨਿਆਂ ਜਾਣ ਵਾਲਾ ਪਿਟਬੁਲ ਕੁੱਤਾ ਛ੍ਡ ਦਿਤਾ। ਸੂਚਨਾ ਮੁਤਾਬਿਕ ਪੁਲੀਸ ’ਤੇ ਹਮਲੇ ਦੀ ਨੀਅਤ ਨਾਲ ਇਕ ਪਰਿਵਾਰ ਨੇ ਜਦੋਂ ਪਿੱਟਬੁੱਲ ਪਾਲਤੂ ਕੁੱਤੇ ਦੇ ਗਲੋਂ ਸੰਗਲੀ ਲਾਹ ਦਿੱਤੀ ਤਾਂ ਪੁਲਸ ਪਾਰਟੀ ਕਸੂਤੀ ਫਸ ਗਈ। ਕੋਤਵਾਲੀ ਦੇ ਐੱਸਐਚਓ ਇੰਸਪੈਕਟਰ ਦਵਿੰਦਰ ਸਿੰਘ ਦੇ ਬਿਆਨ ’ਤੇ ਦਰਜ ਐਫਆਈਆਰ ਅਨੁਸਾਰ ਰਾਤੀਂ ਕਰੀਬ 9.30 ਵਜੇ ਫ਼ੋਨ ’ਤੇ ਇਹ ਸੂਚਨਾ ਮਿਲੀ ਕਿ ਮੁਹੱਲੇ ਦੇ ਕੁਝ ਵਿਅਕਤੀ ਮੁਹੱਲੇ ਦੀਆਂ ਲੜਕੀਆਂ…

Read More

5-5 ਲਖ ਰੁਪਏ ਮਿਲਣਗੇ ਜ਼ਹਿਰੀਲੀ ਸ਼ਰਾਬ ਪੀੜਤ ਪਰਿਵਾਰਾਂ ਨੂੰ -ਕੈਪਟਨ ਦਾ ਐਲਾਨ

ਤਰਨ ਤਾਰਨ (ਪੰਚਾਇਤਨਾਮਾ ਨਿਊਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਨੂੰ ਕਤਲ ਕਰਾਰ ਦਿੰਦਿਆਂ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਆਪਣੇ ਲਾਭ ਲਈ ਜਾਣਬੁੁੱਝ ਕੇ ਸੈਂਕੜੇ ਲੋਕਾਂ ਦੀਆਂ ਜ਼ਿੰਦਗੀਆਂ ਲੈਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਦੌਰਾਨ ਕੈਪਟਨ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਪੀੜਤਾਂ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਮੁਆਵਜ਼ੇ ਦੀ ਰਾਸ਼ੀ 2 ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ…

Read More

ਨਵੀਂ ਸਿਖਿਆ ਨੀਤੀ ਸਾਬਿਤ ਹੋਵੇਗੀ ਨਵੇਂ ਭਾਰਤ ਦੀ ਨੀਂਹ-ਮੋਦੀ

Narinder Modi

ਦਿੱਲੀ ( ਪੰਚਾਇਤਨਾਮਾ ਨਿਊਜ਼ ਬਿਊਰੋ) : ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਨਵੇਂ ਭਾਰਤ ਦੀ ਨੀਂਹ ਕਰਾਰ ਦਿਤਾ ਹੈ। ਸਿੱਖਿਆ ਮੰਤਰਾਲਾ ਦੁਆਰਾ ਆਯੋਜਿਤ ਇੱਕ ਕਾਂਫਰੇਂਸ ਦੇ ਸ਼ੁਰੁਆਤੀ ਸੰਬੋਧਨ ਵਿਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਤਿੰਨ – ਚਾਰ ਸਾਲ ਦੇ ਵਿਚਾਰ – ਮੰਥਨ ਦੇ ਬਾਅਦ ਨਵੀਂ ਸਿੱਖਿਆ ਨੀਤੀ ਨੂੰ ਮਨਜ਼ੂਰੀ ਮਿਲੀ ਹੈ । ਅੱਜ ਹਰ ਵਿਚਾਰਧਾਰਾ ਦੇ ਲੋਕ ਇਸ ਮਸਲੇ ਉੱਤੇ ਮੰਥਨ ਕਰ ਰਹੇ ਹਨ। ਅੱਜ ਇਸ ਨੀਤੀ ਦਾ ਕੋਈ ਵਿਰੋਧ ਨਹੀਂ ਕਰ ਰਿਹਾ ਹੈ , ਕਿਉਂਕਿ ਇਸਵਿੱਚ ਕੁੱਝ ਵੀ ਇੱਕਤਰਫਾ ਨਹੀਂ ਹੈ…

Read More